Skip to main content
Author

Paakh jinha diyan nigahma hoiya
oh kadde na jande thagge

hans kade ve rod(stone) na chugde
te kag na dikhde bagge(white)

SHAH husain oh kade be na marde
jehre marn yaaran de agge.

ਨੀ ਸਈਓ ਅਸੀ ਨੇਣਾ ਦੇ ਆਖੇ ਲਗੇ.
ਜਿਨਾ ਪਾਕ ਨਿਗਾਹਾ ਹੋਇਆ,
ਸੇ ਕਹੀ ਨ ਜਾਦੇ ਠਗੇ.
ਕਾਲੇ ਪਟ ਨ ਚੜੇ ਸਫੇਦੀ,
ਕਾਗੁ ਨ ਥੀਦੇ ਬਗੇ.
ਸ਼ਾਹ ਹੁਸੇਨ ਸ਼ਹਾਦਤ ਪਾਇਨ,
ਜੋ ਮਰਨ ਮਿਤਰਾ ਦੇ ਅਗੇ.

Rate this poem
No votes yet
Reviews
No reviews yet.